Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Cha-u-chki-aa. ਚਾਰ ਜਨਿਆਂ ਵਲੋਂ ਚੁਕਿਆ ਹੋਇਆ, ਦੁਸ਼ਟ ਮੰਡਲੀ ਵਲੋਂ ਭੜਕਾਇਆ ਹੋਇਆ (ਮਹਾਨਕੋਸ਼) ਚਹੂੰਆਂ ਪਾਸੇ ਭਉਣ ਵਾਲਾ, ਚੁਫੇਰ ਗੜੀਆਂ (ਸ਼ਬਦਾਰਥ).
ਉਦਾਹਰਨ:
ਸੇਖਾ ਚਉਚਕਿਆ ਚਉਵਾਇਆ ਏਹੁ ਮਨੁ ਇਕਤੁ ਘਰਿ ਆਣਿ ॥ Raga Sorath 4, Vaar 11, Salok, 3, 1:1 (P: 646).

Mahan Kosh Encyclopedia

ਚਾਰ ਦਾ ਚੁੱਕਿਆ ਹੋਇਆ. ਚਾਰ ਆਦਮੀਆਂ ਦਾ ਉਕਾਸਿਆ. ਭਾਵ- ਦੁਸ਼੍ਟਮੰਡਲੀ ਕਰਕੇ ਭੜਕਾਇਆ ਹੋਇਆ. “ਸੇਖਾ! ਚਉਚਕਿਆ.” (ਮਃ ੩ ਵਾਰ ਸੋਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits