Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cha-u-thaa. ਚਾਰਵਾਂ, ਚਤਰਥ. ਉਦਾਹਰਨ: ਤ੍ਰੈ ਗੁਣ ਮਾਇਆ ਮੋਹੁ ਹੈ ਗੁਰਮੁਖਿ ਚਉਥਾ ਪਦੁ ਪਾਇ ॥ (ਚਉਥਾ ਪਦ ਭਾਵ ਗਿਆਨ/ਤੁਰੀਆ/ਪੂਰਨ ਅਡੋਲਤਾ ਵਾਲੀ ਅਵਸਥਾ). Raga Sireeraag 3, 44, 1:1 (P: 40).
|
SGGS Gurmukhi-English Dictionary |
fourth.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਚਉਥੜਾ, ਚਉਥੜੀ) ਵਿ. ਚਤੁਰਥ. ਚੌਥਾ. ਚੌਥੀ. ਚਾਰਵਾਂ. “ਤ੍ਰੈਗੁਣ ਮਾਇਆਮੋਹੁ ਹੈ ਗੁਰਮੁਖਿ ਚਉਥਾਪਦ ਪਾਇ.” (ਸ੍ਰੀ ਮਃ ੩) “ਹਰਿ ਚਉਥੜੀ ਲਾਵ ਮਨਿ ਸਹਜੁ ਭਇਆ.” (ਸੂਹੀ ਛੰਤ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|