Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cha-u-vaa-i-aa. ਚਹੁੰਆਂ ਹਵਾਵਾਂ ਨਾਲ ਇਧਰ ਉਧਰ ਝੂਲਦਾ ਭਾਵ ਚਹੁੰਆਂ ਪਾਸੇ ਰਟਨ ਕਰਨ ਵਾਲਾ. ਉਦਾਹਰਨ: ਸੇਖਾ ਚਉਚਕਿਆ ਚਉਵਾਇਆ ਏਹੁ ਮਨ ਇਕਤੁ ਘਰਿ ਆਇ ॥ Raga Sorath 4, Vaar 11, 3, 1:1 (P: 646).
|
Mahan Kosh Encyclopedia |
ਵਿ. ਚਾਰ ਦਾ ਬਜਾਇਆ. ਭਾਵ- ਆਪਣੀ ਅ਼ਕ਼ਲ ਤੋਂ ਖ਼ਾਰਿਜ ਅਤੇ ਚਾਰ ਲੋਕਾਂ ਦਾ ਵਾਜੇ ਵਾਂਙ ਬਜਾਉਣ ਤੋਂ ਬੋਲਣ ਵਾਲਾ. “ਸੇਖਾ! ਚਉਚਕਿਆ ਚਉਵਾਇਆ!” (ਮਃ ੩ ਵਾਰ ਸੋਰ) 2. ਕ੍ਰਿ.ਵਿ. ਚਾਰੇ ਪਾਸੇ. ਚੁਫੇਰੇ. “ਪਾਉਣ ਫਿਰੈ ਚਉਵਾਇਆ.” (ਭਾਗੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|