Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chachaa. ਗੁਰਮੁਖੀ ਲਿਪੀ ਦਾ ਗਿਆਰਵਾਂ ਅਖਰ ‘ਚ’. ਉਦਾਹਰਨ: ਚਚਾ ਚਰਨ ਕਮਲ ਗੁਰ ਲਾਗਾ ॥ Raga Gaurhee 5, Baavan Akhree, 22:1 (P: 254).
|
SGGS Gurmukhi-English Dictionary |
ਚ/Chachaa’ eleventh letter of the Gurmukhi alphabet. gossip, rumour, talk of town.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਚਾਚਾ. ਪਿਤਾ ਦਾ ਛੋਟਾ ਭਾਈ। 2. ਚੱਚਾ ਅੱਖਰ. “ਚਚਾ, ਚਰਨਕਮਲ ਗੁਰ ਲਾਗਾ.” (ਬਾਵਨ) 3. ਚ ਅੱਖਰ ਦਾ ਉੱਚਾਰਣ। 4. ਚਰਚਾ ਦਾ ਸੰਖੇਪ. “ਅਲੀ ਅਲਿ ਮੇਰ ਚਚਾ ਗੁਨ ਰੇ.” (ਮਾਰੂ ਮਃ ੧) ਭੌਰਾ ਭੌਰੀ ਕਮਲ ਦੀ ਗੁਨਚਰਚਾ ਵਿੱਚ ਮਸਤ ਹਨ. ਦੇਖੋ- ਮੇਰ ੩. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|