Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chadaa. ਖੁਸ਼ਾਮਦ, ਪਰਵਾਹ, ਅਹਿਸਾਨ. ਉਦਾਹਰਨ: ਜਿਨੑੀ ਇਕ ਮਨਿ ਇਕੁ ਅਰਾਧਿਆ ਮੇਰੀ ਜਿੰਦੁੜੀਏ ਤਿਨਾ ਨਾਹੀ ਕਿਸੈ ਦੀ ਕਿਛੁ ਚਡਾ ਰਾਮ ॥ Raga Bihaagarhaa 4, Chhant 5, 4:2 (P: 541).
|
SGGS Gurmukhi-English Dictionary |
subservience, gratitude.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਚੱਡਾ) ਨਾਮ/n. ਚਾਟੁ. ਖ਼ੁਸ਼ਾਮਦ. “ਤਿਨ੍ਹਾ ਨਾਹੀ ਕਿਸੈ ਦੀ ਕਿਛੁ ਚਡਾ ਰਾਮ.” (ਬਿਹਾ ਛੰਤ ਮਃ ੪) 2. ਕਮਰ ਦੇ ਪਾਸ ਪੱਟਾਂ ਦੇ ਜੋੜ ਦਾ ਅਸਥਾਨ ਕ਼ੁੱਲਾ। 3. ਦੇਖੋ- ਚੱਢੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|