Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaṫur. 1. ਚਾਰ। 2. ਸਿਆਣਾ, ਗੁਣ ਵਿਚ ਨਿਪੁੰਨ। ਉਦਾਹਰਨਾ: 1. ਚਤੁਰ ਬੇਦ ਮੁਖ ਬਚਨੀ ਉਚਰੈ ਆਗੈ ਮਹਲੁ ਨ ਪਾਈਐ ॥ Raga Gaurhee 5, 164, 3:1 (P: 216). 2. ਅਤਿ ਸੁੰਦਰ ਕੁਲੀਨ ਚਤੁਰ ਮੁਖਿ ਙਿਆਨੀ ਧਨਵੰਤ ॥ Raga Gaurhee 5, Baavan Akhree, 16 Salok:1 (P: 253). ਪਾਂਚ ਤਤ ਕੋ ਤਨੁ ਰਚਿਓ ਜਾਨਹੁ ਚਤੁਰ ਸੁਜਾਨ ॥ Salok 9, 11:1 (P: 1426).
|
SGGS Gurmukhi-English Dictionary |
[Sk. adj.] Clever, smart, cunning
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਵਿ. ਚਾਲਾਕ। 2. ਸਾਵਧਾਨ. ਆਲਸ ਰਹਿਤ. “ਜਾਨਹੁ ਚਤੁਰ ਸੁਜਾਨ.” (ਸ. ਮਃ ੯) 3. ਨਿਪੁਣ. ਦਾਨਾ. ਸਿਆਣਾ. ਕਿਸੇ ਗੁਣ ਵਿੱਚ ਤਾਕ। 4. ਸੰ. ਚਤੁਰ੍. ਚਾਰ. “ਚਤੁਰ ਦਿਸਾ ਕੀਨੋ ਬਲ ਅਪਨਾ.” (ਧਨਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|