Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chamṫkaar. ਲਿਸ਼ਕਾਰਾ, ਚਮਕ. ਉਦਾਹਰਨ: ਦਾਮਨੀ ਚਮਤਕਾਰ ਤਿਉ ਵਰਤਾਰਾ ਜਗ ਖੇ ॥ Raga Gaurhee 5, Vaar 4, Salok, 5, 2:1 (P: 319).
|
SGGS Gurmukhi-English Dictionary |
shine, flash.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. miracle, wonder, marvel, wonderful feat / thing or sight.
|
Mahan Kosh Encyclopedia |
ਸੰ. चमत्कार. ਨਾਮ/n. ਅਚਰਜ. ਅਚੰਭਾ। 2. ਹੈਰਾਨ ਕਰਨ ਵਾਲਾ ਵਿਸ਼ਯ। 3. ਕਰਾਮਾਤ. ਸਿੱਧੀ। 4. ਪ੍ਰਕਾਸ਼. “ਦਾਮਿਨੀ ਚਮਤਕਾਰ ਤਿਉ ਵਰਤਾਰਾ ਜਗਖੇ.” (ਵਾਰ ਗਉ ੨ ਮਃ ੫) 5. ਕਾਵ੍ਯ ਦਾ ਉਹ ਗੁਣ, ਜੋ ਸ਼੍ਰੋਤਾ ਅਤੇ ਵਕਤਾ ਦੇ ਚਿੱਤ ਨੂੰ ਰੌਸ਼ਨ ਕਰਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|