Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chamar. ਚਵਰ, ਚੋਰ. ਉਦਾਹਰਨ: ਅਨਿਕ ਲੀਲਾ ਰਾਜ ਰਸ ਰੂਪੰ ਛਤ੍ਰ ਚਮਰ ਤਖਤ ਆਸਨੰ ॥ Raga Jaitsaree 5, Vaar 8ਸ, 5, 1:1 (P: 707).
|
SGGS Gurmukhi-English Dictionary |
fly-whisk. skin.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. चमरी- ਚਮਰੀ. ਨਾਮ/n. ਸੁਰਾ ਗਾਂ। 2. ਸੁਰਾ ਗਊ (ਚਮਰੀ) ਦੀ ਪੂਛ ਦੇ ਅਗ੍ਰਭਾਗ ਦੇ ਰੋਮਾਂ ਦਾ ਗੁੱਛਾ, ਚਾਮਰ. “ਤਾਂ ਪਰ ਹੋਤ ਚਮਰ ਛਬਿ ਭਾਗਾ.” (ਨਾਪ੍ਰ) 3. ਚਰਮ ਦਾ ਉਲਟ. “ਚਮਰਪੋਸ ਕਾ ਮੰਦਰ ਤੇਰਾ.” (ਭੈਰ ਨਾਮਦੇਵ) ਚਰਮਪੋਸ਼ ਦਾ ਤੇਰਾ ਮੰਦਿਰ ਹੈ. ਭਾਵ- ਚੰਮ ਨਾਲ ਢਕੀ ਹੈ ਦੇਹ ਜਿਨ੍ਹਾਂ ਦੀ, ਜੀਵ ਜੰਤੁ। 4. ਚਿਮੜ (ਚਿਮਟ) ਦੀ ਥਾਂ ਭੀ ਇਹ ਸ਼ਬਦ ਆਉਂਦਾ ਹੈ. ਚੰਮੜ (ਚੰਬੜ). “ਜਾਹਿਂ ਚਮਰ ਤੂੰ ਮੁਖ ਤੇ ਕਹਿ ਹੈਂ.” (ਚਰਿਤ੍ਰ ੬੮). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|