Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chamaar. ਚਮਿਆ, ਚਮੜੇ ਦਾ ਧੰਧਾ ਕਰਨ ਵਾਲਾ. ਉਦਾਹਰਨ: ਮੇਰੇ ਰਮਈਏ ਰੰਗੁ ਮਜੀਠ ਕਾ ਕਹੁ ਰਵਿਦਾਸ ਚਮਾਰ ॥ Raga Gaurhee Ravidas, 1, 4:2 (P: 346).
|
SGGS Gurmukhi-English Dictionary |
[H. P. n.] Shoe-maker, cobbler
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. a scheduled caste or any of this caste members usu. engaged in leather work or weaving trade shoemaker, cobbler, tanner, weaver.
|
Mahan Kosh Encyclopedia |
(ਚਮਿਆਰ) ਸੰ. ਚਰਮਕਾਰ. ਨਾਮ/n. ਚੰਮ ਦਾ ਕੰਮ ਕਰਨ ਵਾਲਾ. ਜੋ ਪਸ਼ੂਆਂ ਦਾ ਚੰਮ ਲਾਹੇ, ਰੰਗੇ ਅਤੇ ਚੰਮ ਦਾ ਸਾਮਾਨ ਬਣਾਵੇ. “ਮੁਕਤ ਭਇਓ ਚਮਿਆਰੋ.” (ਗੂਜ ਮਃ ੫) 2. ਹਿੰਦੂਮਤ ਦੇ ਧਰਮਸ਼ਾਸਤ੍ਰ ਅਨੁਸਾਰ ਖਤ੍ਰੀ ਦੀ ਕੰਨ੍ਯਾ ਤੋਂ ਸੂਤ ਦਾ ਪੁਤ੍ਰ ਚਮਿਆਰ ਹੈ. ਦੇਖੋ- ਔਸ਼ਨਸੀ ਸਿਮ੍ਰਿਤਿ ਸ਼: ੪. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|