Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Chamṛee. ਚਮੜਾ ਭਾਵ ਮਿਰਗਸ਼ਾਲਾ ਪਾਉਣ ਵਾਲੇ. ਉਦਾਹਰਨ: ਖਲੜੀ ਖਪਰੀ ਲਕੜੀ ਚਮੜੀ ਸਿਖਾ ਸੂਤੁ ਧੋਤੀ ਕੀਨੑੀ ॥ Raga Aaasaa 4, 33, 4:1 (P: 358).
|
| Punjabi Translation | |
n.f. skin, dermis.
|
| English Translation | |
n.f. skin, dermis.
|
| Mahan Kosh Encyclopedia | |
ਦੇਖੋ- ਗਲਿਚਮੜੀ। 2. ਨਾਮ/n. ਚਰਮ. ਖੱਲ. “ਖਪਰੀ ਲਕੜੀ ਚਮੜੀ.” (ਆਸਾ ਮਃ ੧) ਕਾਪਾਲਿਕ, ਦੰਡੀ ਅਤੇ ਮ੍ਰਿਗਚਰਮ ਧਾਰੀ ਬ੍ਰਹ੍ਮਚਾਰੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|