Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Char. ਚਰਨ, ਪੈਰ. ਉਦਾਹਰਨ: ਜਨ ਚਰ ਰਜ ਮੁਖਿ ਮਾਥੈ ਲਾਗੀ ਆਸਾ ਪੂਰਨ ਅਨੰਤ ਤਰੰਗਾ ॥ Raga Bilaaval 5, 120, 1:2 (P: 828).
|
SGGS Gurmukhi-English Dictionary |
feet.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. चर्. ਧਾ. ਜਾਣਾ, ਵਿਚਰਨਾ, ਖਾਣਾ, ਠਗਣਾ, ਟੂਣਾ ਕਰਨਾ, ਆਗ੍ਯਾ ਭੰਗ ਕਰਨਾ, ਸੇਵਾ ਕਰਨਾ, ਵਿਭਚਾਰ ਕਰਨਾ, ਉੱਤਮ ਆਚਰਣ ਕਰਨਾ, ਵਿਚਾਰ ਕਰਨਾ। 2. ਨਾਮ/n. ਖ਼ਬਰ ਲੈਣ ਲਈ ਫਿਰਣ ਵਾਲਾ ਦੂਤ. ਜਾਸੂਸ। 3. ਵਿ. ਵਿਚਰਣ ਵਾਲਾ। 4. ਦੇਖੋ- ਚਰਨਾ। 5. ਚਰਨ ਦਾ ਸੰਖੇਪ. “ਆਂਧਰੇ ਕੋ ਸ਼ਬਦ ਸੁਰਤਿ ਕਰ ਚਰ ਟੇਕ.” (ਭਾਗੁ ਕ) ਦੇਖੋ- ਚਰਰਜ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|