Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Charṇaa. ਉਦਾਹਰਨ: ਸਾਸ ਸਾਸ ਤੇਰੇ ਗੁਣ ਗਾਵਾ ਓਟ ਨਾਨਕ ਗੁਰ ਚਰਣਾ ਜੀਉ ॥ (ਚਰਣਾਂ ਦੀ). Raga Maajh 5, 19, 4:3 (P: 100). ਹਉ ਬਲਿਹਾਰੀ ਸਤਿਗੁਰ ਚਰਣਾ ॥ (ਚਰਣਾਂ ਤੋਂ). Raga Aaasaa 1, Asatpadee 4, 3:3 (P: 413).
|
SGGS Gurmukhi-English Dictionary |
of feet; of the patronage of. move, go. eat.
SGGS Gurmukhi-English created by
Dr. Kulbir Singh, MD, San Mateo, CA, USA.
|
Mahan Kosh Encyclopedia |
ਕ੍ਰਿ. ਫਿਰਣਾ. ਵਿਚਰਣਾ. “ਗਗਨੁ ਰਹਾਇਆ ਹੁਕਮੇ ਚਰਣਾ.” (ਮਾਰੂ ਸੋਲਹੇ ਮਃ ੫) ਆਕਾਸ਼ ਦਾ ਫਿਰਣਾ (ਗਰਦਿਸ਼) ਹੁਕਮ ਵਿੱਚ ਰੱਖੀ ਹੋਈ ਹੈ। 2. ਪਸ਼ੂਆਂ ਦੇ ਚਰਣ ਲਈ ਵਸਤ੍ਰ ਅਥਵਾ- ਚਿਣਾਈ ਦਾ ਬਣਾਇਆ ਥਾਂ. ਖੁਰਲੀ। 3. ਦੇਖੋ- ਚਰਣ. “ਬਲਿ ਬਲਿ ਜਾਈ ਸਤਿਗੁਰੂ ਚਰਣਾ.” (ਭੈਰ ਮਃ ੫) 4. ਖਾਣਾ. ਭਕ੍ਸ਼ਣ ਕਰਨਾ. ਦੇਖੋ- ਚਰ ਧਾ. ਦੇਖੋ- ਚਰੀਦਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|