Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Charnaa. ਉਦਾਹਰਨ: ਧਰਤੀ ਸੇਵਕ ਪਾਇਕ ਚਰਨਾ ॥ Raga Maajh 5, Asatpadee 35, 3:2 (P: 130).
|
English Translation |
v.i.t. to graze, browse, eat n.m. manger, crib, feeding trough, improvised receptacle for cattle to feed out of; short trousers.
|
Mahan Kosh Encyclopedia |
ਦੇਖੋ- ਚਰਣਾ। 2. ਚੜ੍ਹਨਾ. ਆਰੋਹਣ ਕਰਨਾ. “ਮੰਦਰਿ ਚਰਿਕੈ ਪੰਥੁ ਨਿਹਾਰਉ.” (ਸੋਰ ਮਃ ੫) “ਚਰਿ ਸੰਤਨ ਨਾਵ ਤਰਾਇਓ.” (ਗਉ ਅ: ਮਃ ੫) 3. ਲੱਭਣਾ. ਪ੍ਰਾਪਤ ਹੋਣਾ. “ਫਿਰਿ ਇਆ ਅਉਸਰੁ ਚਰੈ ਨ ਹਾਥਾ.” (ਬਾਵਨ) 4. ਉਦੇ ਹੋਣਾ. “ਆਸ ਚਕਵੀ ਦਿਨ ਚਰੈ.” (ਬਿਲਾ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|