Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Charam. ਚੰਮ ਚਮੜੀ. ਉਦਾਹਰਨ: ਅਸਤਿ ਚਰਮ ਬਿਸਟਾ ਕੇ ਮੂੰਦੇ ਦੁਰਗੰਧ ਹੀ ਕੇ ਬੇਢੇ ॥ Raga Kedaaraa, Kabir, 4, 1:2 (P: 1124).
|
SGGS Gurmukhi-English Dictionary |
skin.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. ultimate, last, highest, final. n.m. see ਚੰਮ.
|
Mahan Kosh Encyclopedia |
ਸੰ. ਵਿ. ਅੰਤਿਮ. ਅਖ਼ੀਰੀ। 2. ਸਭ ਤੋਂ ਵਧੀਆ। 3. ਨਾਮ/n. ਪਸ਼ਚਿਮ ਦਿਸ਼ਾ. ਪੱਛੋਂ। 4. ਅੰਤ। 5. ਸੰ. ਚਰਮ. ਚੰਮ. ਚਮੜਾ. ਤੁਚਾ. “ਲੇਪਨੰ ਰਕਤ ਚਰਮਣਹ.” (ਸਹਸ ਮਃ ੫) 6. ਢਾਲ, ਜੋ ਗੈਂਡੇ ਦੀ ਖੱਲ ਤੋਂ ਬਣਦੀ ਹੈ. “ਓਟ ਗੁਰਸਬਦ ਕਰ ਚਰਮਣਹ.” (ਸਹਸ ਮਃ ੫) “ਛੁਟੀ ਹਾਥ ਚਰਮੰ.” (ਵਿਚਿਤ੍ਰ) ਹੱਥੋਂ ਢਾਲ ਛੁੱਟਗਈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|