Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Charaava-u. ਚੜ੍ਹਾਵਾਂ. ਉਦਾਹਰਨ: ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ ॥ Raga Goojree Ravidas, 1, 1:1 (P: 525). ਚਰਨ ਪਖਾਰਿ ਕਰਉ ਗੁਰ ਸੇਵਾ ਮਨਹਿ ਚਰਾਵਉ ਭੋਗ ॥ (ਮਨ ਨੂੰ ਭੋਗ ਦੇ ਤੌਰ ਤੇ ਚੜਾਉ/ਭੇਂਟਾ ਕਰੋ). Raga Todee 5, 8, 1:1 (P: 713).
|
SGGS Gurmukhi-English Dictionary |
[H. v.] Offer
SGGS Gurmukhi-English Data provided by
Harjinder Singh Gill, Santa Monica, CA, USA.
|
|