Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Charaavæ. 1. ਚੜ੍ਹਾਵੈ। 2. ਲਗਾਉਂਦਾ ਹੈ (ਭਾਵ)। 3. ਚਰਾਉਂਦਾ ਹੈ। ਉਦਾਹਰਨਾ: 1. ਤਲ ਕਾ ਬ੍ਰਹਮੁ ਲੇ ਗਗਨਿ ਚਰਾਵੈ ॥ (ਹੇਠਲੇ ਸਵਾਸਾਂ ਨੂੰ ਦਸਮ ਦੁਆਰ ਚੜ੍ਹਾਵੇ). Raga Aaasaa, Kabir, 7, 1:2 (P: 477). 2. ਤਿਲਕੁ ਚਰਾਵੈ ਪਾਈ ਪਾਇ ॥ Raga Raamkalee 5, 17, 2:3 (P: 888). 3. ਆਪੇ ਗਊ ਚਰਾਵੈ ਬਾਨਾ ॥ Raga Maaroo 5, Solhaa 11, 15:2 (P: 1083).
|
|