Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Charæ. 1. ਖਾਵੈ, ਚਰੇ। 2. ਚੜੇ ਭਾਵ ਪ੍ਰਾਪਤ ਹੋਏ। 3. ਉਪਰ ਚੜਨਾ (To Climb)। 4. ਚੜ੍ਹੇ ਭਾਵ ਉਦੈ ਹੋਵੈ। 5. ਚਰਾਉਂਦਾ ਹੈ। 6. ਚਾੜ੍ਹ ਕੇ ਭਾਵ ਚੁੱਕ ਕੇ। ਉਦਾਹਰਨਾ: 1. ਅਚਰੁ ਚਰੈ ਤਾ ਨਿਰਮਲੁ ਹੋਇ ॥ Raga Gaurhee 3, 25, 3:2 (P: 159). 2. ਫਿਰਿ ਇਆ ਅਉਸਰੁ ਚਰੈ ਨ ਹਾਥਾ ॥ Raga Gaurhee 5, Baavan Akhree, 38:3 (P: 258). 3. ਜਲ ਕੀ ਮਾਛੁਲੀ ਚਰੈ ਖਜੂਰਿ ॥ Raga Todee, Naamdev, 1, 1:2 (P: 718). 4. ਚੀਤਿ ਚਿਤਵਉ ਮਿਟੁ ਅੰਧਾਰੇ ਜਿਉ ਆਸ ਚਕਵੀ ਦਿਨੁ ਚਰੈ ॥ Raga Bilaaval 5, Chhant 3, 4:5 (P: 847). 5. ਬੇਨੁ ਬਜਾਵੈ ਗੋਧਨੁ ਚਰੈ. Raga Maalee Ga-orhaa, Naamdev, 1, 4:1 (P: 988). 6. ਕਬੀਰ ਭਾਰ ਪਰਾਈ ਸਿਰਿ ਚਰੈ ਚਲਿਓ ਚਾਹੈ ਬਾਟ ॥ Salok, Kabir, 89:1 (P: 1369).
|
SGGS Gurmukhi-English Dictionary |
1. eat, graze. 2. finish; conquer over, control. 3. ride/climb over. 4. on riding/ascending/rising. 5. achieve.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਚਰਦਾ ਹੈ. “ਕੁਦਿ ਕੁਦਿ ਚਰੈ ਰਸਾਤਲਿ ਪਾਇ.” (ਗਉ ਕਬੀਰ) 2. ਚੜ੍ਹੈ. ਮਿਲੈ. ਲੱਭੈ. “ਫਿਰਿ ਇਆ ਅਉਸਰੁ ਚਰੈ ਨ ਹਾਥਾ.” (ਬਾਵਨ) 3. ਉਦੈ ਹੋਵੈ. “ਸੂਰ ਚਰੈ ਪ੍ਰਿਉ ਦੇਖੈ ਨੈਨੀ.” (ਮਲਾ ਮਃ ੫ ਪੜਤਾਲ) 4. ਚੜ੍ਹਦਾ ਹੈ. “ਭਾਰ ਪਰਾਈ ਸਿਰਿ ਚਰੈ.” (ਸ. ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|