Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chal. ਚੰਚਲ, ਸਥਿਰ ਨ ਰਹਿਣ ਵਾਲਾ, ਨਾਂ ਟਿਕਨ ਵਾਲਾ. ਉਦਾਹਰਨ: ਨਾਨਕ ਹੁਕਮੁ ਵਰਤੈ ਖਸਮ ਕਾ ਮਤਿ ਭਵੀ ਫਿਰਹਿ ਚਲ ਚਿਤ ॥ Salok, Kabir, 66:1 (P: 1421).
|
SGGS Gurmukhi-English Dictionary |
fickle, unsteady.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
v. imperative form of ਚਲਣਾ go let us go, walk.
|
Mahan Kosh Encyclopedia |
ਸੰ. चल्. ਧਾ. ਹੱਲਣਾ, ਕੰਬਣਾ, ਠਿਕਾਣੇ ਤੋਂ ਟਲਣਾ, ਖੇਲਣਾ। 2. ਵਿ. ਚੰਚਲ. ਨਾ ਠਹਿਰਨ ਵਾਲਾ. “ਚਲ ਚਿਤ ਬਿਤ ਅਨਿਤ ਪ੍ਰਿਅ ਬਿਨ.” (ਬਿਹਾ ਛੰਤ ਮਃ ੫) 3. ਨਾਮ/n. ਪਾਰਾ। 4. ਮਨ. ਦਿਲ। 5. ਦੋਹਰੇ ਦਾ ਇੱਕ ਭੇਦ. ਦੇਖੋ- ਦੋਹਰੇ ਦਾ ਰੂਪ ੮। 6. ਛਲ. ਕਪਟ। 7. ਦੋਸ਼. ਐਬ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|