Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chal-ee. 1. ਜਾਂਦਾ, ਚਲਦਾ। 2. ਪੈਂਦਾ, ਖੁਭਦਾ, ਰੁਚਿਤ ਹੁੰਦਾ (ਭਾਵ)। 3. ਚਲਦਾ, ਪਰਵਾਨ ਹੁੰਦਾ, ਪੁਗਦਾ। ਉਦਾਹਰਨਾ: 1. ਨਦਰੀ ਆਵਦਾ ਨਾਲਿ ਨ ਚਲਈ ਵੇਖਹੁ ਕੋ ਵਿਉਪਾਇ ॥ Raga Sireeraag 4, Vaar 5, Salok, 3, 2:1 (P: 84). 2. ਲਬਿ ਨ ਚਲਈ ਸਚਿ ਰਹੈ ਸੋ ਵਿਸਟੁ ਪਰਵਾਣੁ ॥ (ਉਹ ਵਿਚੋਲਾ ਪਰਵਾਨ ਹੁੰਦਾ ਹੈ ਜੋ ਲੋਭ ਵਿਚ ਨਹੀਂ ਪੈਂਦਾ). Raga Maajh 1, Vaar 22, Salok, 2, 2:5 (P: 148). 3. ਨਾਨਕ ਹੁਕਮੁ ਨ ਚਲਈ ਨਾਲਿ ਖਸਮ ਚਲੈ ਅਰਦਾਸਿ ॥ Raga Aaasaa 1, Vaar 22:6 (P: 474).
|
|