Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chalaṇhaar⒰. ਉਦਾਹਰਨ: ਤਿਸੁ ਸਿਉ ਨੇਹੁ ਨ ਕੀਜਈ ਜੋ ਦੀਸੈ ਚਲਣਹਾਰੁ ॥ Raga Sireeraag 1, 20, 3:2 (P: 21). ਚਲਾ ਚਲਾ ਜੇ ਕਰੀ ਜਾਣਾ ਚਲਣਹਾਰੁ ॥ (ਜਗਤ ਨੂੰ ਚਲਾਇਮਾਨ ਰੂਪ ਵਿਚ ਜਾਣ ਲਵਾਂ). Raga Sireeraag 1, Asatpadee 16, 2:1 (P: 63).
|
SGGS Gurmukhi-English Dictionary |
subject to departing, perishable, not lasting, transitory, mortal.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਚਲਣਹਾਰ, ਚਲਣਹਾਰਾ) ਵਿ. ਚਲਾਇਮਾਨ। 2. ਜਾਣ ਵਾਲਾ. ਨਾ ਠਹਿਰਨ ਵਾਲਾ. “ਚਲੇ ਚਲਣਹਾਰ.” (ਆਸਾ ਫਰੀਦ) “ਸਭੁ ਜਗੁ ਚਲਣਹਾਰੁ.” (ਵਾਰ ਆਸਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|