Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chalṫé. 1. ਚਲਦਿਆਂ, ਤੁਰਦੇ ਹੋਇਆਂ। 2. ਚਲਣ ਲਗਿਆਂ, ਤੁਰਨ ਲਗਿਆਂ, ਜਾਣ ਵੇਲੇ। 3. ਦੌੜਦੇ, ਚੰਚਲ। ਉਦਾਹਰਨਾ: 1. ਹਰਿ ਧਨੁ ਚਲਤੇ ਹਰਿ ਧਨੁ ਬੈਸੇ ਹਰਿ ਧਨੁ ਜਾਗਤ ਸੂਤਾ ॥ Raga Goojree 5, 3, 1:2 (P: 495). 2. ਏਤੀ ਨ ਜਾਨਉ ਕੇਤੀਕ ਮੁਦਤਿ ਚਲਤੇ ਖਬਰਿ ਨ ਪਾਇਓ ॥ Raga Maaroo 5, 4, 1:2 (P: 999). 3. ਰਹੈ ਅਲਿਪਤੁ ਚਲਤੇ ਘਰਿ ਆਣੈ ॥ Raga Maaroo 1, Solhaa 21, 15:2 (P: 1042).
|
SGGS Gurmukhi-English Dictionary |
1. in movement/ motion, walking; while walking/moving, when leaving/departig. 2. wandering (mind).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|