Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chalnee. 1. ਚਲਣ/ਤੁਰਣਗੇ, ਵੇਖੋ ‘ਚਲਨਿ’। 2. ਟਲਦੇ। ਉਦਾਹਰਨਾ: 1. ਨਾਨਕ ਨਾਲਿ ਨ ਚਲਨੀ ਜਲਿ ਬਲਿ ਹੋਏ ਛਾਰੁ ॥ (ਚਲਣ/ਤੁਰਨਗੇ). Raga Gaurhee 5, Vaar 2, Salok, 5, 2:2 (P: 318). 2. ਸਾਹੇ ਲਿਖੇ ਨ ਚਲਨੀ ਜਿੰਦੂ ਕੂੰ ਸਮਝਾਇ ॥ Salok, Farid, 1:4 (P: 1377).
|
Mahan Kosh Encyclopedia |
ਚੱਲਦੇ. ਚਲਾਇਮਾਨ ਹੁੰਦੇ. ਟਲਦੇ. “ਸਾਹੇ ਲਿਖੇ ਨ ਚਲਨੀ.” (ਸ. ਫਰੀਦ) ਭਾਵ- ਮੌਤ ਦਾ ਵੇਲਾ ਨਹੀਂ ਟਲਦਾ। 2. ਨਾਮ/n. ਛਾਲਣੀ. ਚਾਲਨੀ. ਛਾਣਨੀ. Sਇve. “ਚਲਨੀ ਮੇ ਜੈਸੇ ਦੇਖੀਅਤ ਹੈਂ ਅਨੇਕ ਛਿਦ੍ਰ.” (ਭਾਗੁ ਕ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|