Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chali-aa. 1. ਤੁਰ ਪਿਆ। 2. ਜਾਂਦਾ, ਤੁਰਦਾ। ਉਦਾਹਰਨਾ: 1. ਨਾਨਕ ਉਠੀ ਚਲਿਆ ਸਭਿ ਕੂੜੇ ਤੁਟੇ ਨੇਹ ॥ Raga Sireeraag 1, 6, 4:3 (P: 16). ਉਦਾਹਰਨ: ਤੂ ਨੇਤ੍ਰੀ ਦੇਖਿ ਚਲਿਆ ਮਾਇਆ ਬਿਉਹਾਰੀ ਰਾਮ ॥ (ਤੁਰਿਆ ਹੈ). Raga Bihaagarhaa 5, 9, 1:2 (P: 547). 2. ਹਰਿ ਲਧਾ ਰਤਨੁ ਪਦਾਰਥੋ ਫਿਰਿ ਬਹੁੜਿ ਨ ਚਲਿਆ ॥ Raga Aaasaa 4, 18, 1:3 (P: 450).
|
|