| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Chalee. 1. ਤੁਰੀ, ਤੁਰ ਪਈ। 2. ਜਾ ਰਹੀ ਹੈ। 3. ਪੇਸ਼ ਜਾਣਾ। 4. ਪੁਰਾਣਾ, ਚਲਣਾ, ਬਰ ਆਉਣਾ। ਉਦਾਹਰਨਾ:
 1.  ਗੁਣਾ ਗਵਾਈ ਗੰਠੜੀ ਅਵਗਣ ਚਲੀ ਬੰਨਿ ॥ Raga Sireeraag 1, 24, 4:2 (P: 23).
 2.  ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ ॥ Raga Sireeraag 5, 73, 1:2 (P: 43).
 3.  ਚਿਤ੍ਰ ਗੁਪਤ ਕਾ ਕਾਗਦੁ ਫਾਰਿਆ ਜਮਦੂਤਾ ਕਛੂ ਨ ਚਲੀ ॥ Raga Sireeraag 5, Chhant 2, 3:5 (P: 79).
 4.  ਧੋਹੁ ਨ ਚਲੀ ਖਸਮ ਨਾਲਿ ਲਬਿ ਮੋਹਿ ਵਿਗੁਤੇ ॥ Raga Gaurhee 5, Vaar 12:1 (P: 321).
 | 
 
 | SGGS Gurmukhi-English Dictionary |  | goes, departs, leaves, moves, going away. departed, left, gone. (aux.v.) does, happens, is accomplished, is made to go along/abide by. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 |