Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chalool. ਗੂੜੇ ਲਾਲ ਰੰਗ ਦੇ (ਫਾ. ਚੂ+ਲਾਲਾ ‘ਲਾਲ’ ਫੁੱਲ ਵਰਗਾ). ਉਦਾਹਰਨ: ਬਸਤ੍ਰ ਹਮਾਰੇ ਰੰਗਿ ਚਲੂਲ ॥ Raga Aaasaa 5, 7, 3:1 (P: 372).
|
SGGS Gurmukhi-English Dictionary |
of dark red color.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਚਲੂਲਾ, ਚਲੂਲਿਆ, ਚਲੂਲੀ, ਚਲੂਲੁ, ਚਲੂਲੇ) ਚੂੰ-ਲੂਲੂ. ਮੋਤੀ ਤੁੱਲ. ਮੋਤੀ ਜੇਹੀ ਚਮਕ ਵਾਲਾ। 2. ਚੂੰ-ਲਾਲਹ. ਗੁਲਦੁਪਹਿਰੀਏ (ਲਾਲਹ) ਜੇਹਾ ਗਾੜ੍ਹਾ ਸੁਰਖ਼. “ਸੂਕੇ ਕਾਸਟ ਹਰੇ ਚਲੂਲ.” (ਰਾਮ ਮਃ ੫) ਸੁੱਕੇ ਬਿਰਛ ਹਰੇ ਪੱਤਿਆਂ ਵਾਲੇ ਅਤੇ ਲਾਲ ਫੁੱਲਾਂ ਵਾਲੇ ਹੋਗਏ. ਭਾਵ- ਵਡੇ ਦੀਨ ਦੁਖੀ ਆਨੰਦ ਨਾਲ ਪ੍ਰਫੁੱਲਿਤ ਹੋਗਏ. “ਰੰਗ ਚਲੂਲੈ ਨਾਇ.” (ਸ੍ਰੀ ਮਃ ੪) “ਬਸਤ੍ਰ ਹਮਾਰੇ ਰੰਗ ਚਲੂਲ.” (ਆਸਾ ਮਃ ੫) “ਰੂੜੌ ਲਾਲ ਚਲੂਲੁ.” (ਸੋਰ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|