Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaahu. 1. ਚਾਰਾਂ, ਚਹੂੰਆਂ। 2. ਚਾਰ ਵੇਦ (ਭਾਵ)। 3. ਚਾਰ ਜੁਗ (ਭਾਵ)। ਉਦਾਹਰਨਾ: 1. ਸੇਈ ਸੁਖੀਏ ਚਹੁ ਜੁਗੀ ਜਿਨਾ ਨਾਮੁ ਅਖੁਟੁ ਅਪਾਰੁ ॥ Raga Sireeraag 3, 34, 3:4 (P: 26). ਉਦਾਹਰਨ: ਬਾਰਹ ਮਹਿ ਰਾਵਲ ਖਪਿ ਜਾਵਹਿ ਚਹੁ ਛਿਅ ਮਹਿ ਸੰਨਿਆਸੀ ॥ (ਚਾਰ ਤੇ ਛੇ ਦਸਾਂ ਵਿਚ). Raga Parbhaatee 1, 16, 1:1 (P: 1332). 2. ਅਸਟ ਦਸੀ ਚਹੁ ਭੇਦੁ ਨ ਪਾਇਆ ॥ Raga Aaasaa 1, 20, 5:3 (P: 355). 3. ਚਹੁ ਮਹਿ ਏਕੈ ਮਟੁ ਹੈ ਕੀਆ ॥ Raga Raamkalee 5, 12, 4:1 (P: 886).
|
SGGS Gurmukhi-English Dictionary |
[p. adj.] Four
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਚਹਿ। 2. ਚਹਾਰ. ਚਾਰ. “ਚਹੁ ਛਿਅ ਮਹਿ ਸੰਨਿਆਸੀ.” (ਪ੍ਰਭਾ ਅ: ਮਃ ੧) ਦਸ ਫ਼ਿਰਕਿ਼ਆਂ ਵਿੱਚ ਸੰਨ੍ਯਾਸੀ. ਦੇਖੋ- ਦਸ ਨਾਮ ਸੰਨ੍ਯਾਸੀ. “ਸੇਈ ਸੁਖੀਏ ਚਹੁਜੁਗੀ.” (ਸ੍ਰੀ ਮਃ ੩) 3. ਚਾਰ ਨੂੰ. ਚਾਰ ਨੇ. “ਅਸਟਦਸੀ ਚਹੁ ਭੇਦ ਨ ਪਾਇਆ.” (ਆਸਾ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|