Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaakʰaṫ. 1. ਪੀਂਦਿਆਂ ਹੀ, ਸੇਵਨ ਕਰਦਿਆਂ ਹੀ, ਚਖਦਿਆਂ ਹੀ। 2. ਭਾਲਦੇ (ਭਾਵ ਮੁਹਾਵਰੇ ‘ਪੇਖਤ ਚਾਖਤ’ ਵਿਚ)। ਉਦਾਹਰਨਾ: 1. ਚਾਖਤ ਹੋਇ ਰਹਹਿ ਬਿਸਮਾਦੁ ॥ Raga Gaurhee 5, 84, 1:4 (P: 180). 2. ਪੇਖਤ ਚਾਖਤ ਕਹੀਅਤ ਅੰਧਾ ਸੁਨੀਅਤ ਸੁਨੀਐ ਨਾਹੀ ॥ Raga Soohee 5, 20, 1:1 (P: 731).
|
SGGS Gurmukhi-English Dictionary |
1. upon/by tasting/drinking/having. 2. tastes.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਚਖਦਾ ਹੋਇਆ. ਸਵਾਦਲੈਂਦਾ। 2. ਚੱਖਣਸਾਰ. ਚਖਦੇਹੀ. “ਚਾਖਤ ਹੋਇ ਰਹਹਿ ਬਿਸਮਾਦੁ.” (ਗਉ ਮਃ ੫) 3. ਸੰ. ਚਕ੍ਸ਼ੁਸ਼ਾ. ਨੇਤ੍ਰ ਕਰਕੇ. ਅੱਖ ਨਾਲ. “ਪੇਖਤ ਚਾਖਤ ਕਹੀਐ ਅੰਧਾ.” (ਸੂਹੀ ਮਃ ੫) ਅੱਖਾਂ ਨਾਲ ਵੇਖਦਾ ਭੀ ਅੰਨ੍ਹਾ ਕਹੀਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|