Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaakʰ-hi. ਚਖਦਾ ਹੈ. ਉਦਾਹਰਨ: ਹਰਿ ਰਸੁ ਚਾਖਹਿ ਸੇ ਜਨ ਨਿਰਮਲ ਨਿਰਮਲ ਨਾਮੁ ਧਿਆਵਣਿਆ ॥ Raga Maajh 3, Asatpadee 32, 1:2 (P: 128). ਘਰੁ ਦਰੁ ਰਾਖਹਿ ਜੇ ਰਸੁ ਚਾਖਹਿ ਜੋ ਗੁਰਮੁਖਿ ਸੇਵਕੁ ਲਾਗਾ ॥ (ਚਖੇ ਭਾਵ ਪੀਵੇ, ਸੇਵਨ ਕਰੇ). Raga Sorath 1, 10, 1:2 (P: 598). ਜੇ ਘਰੁ ਰਾਖਹਿ ਬੁਰਾ ਨ ਚਾਖਹਿ ਹੋਵਹਿ ਕੰਤ ਪਿਆਰੀ ॥ (ਭਾਵ ਕਰੇ). Raga Basant 1, 10, 2:2 (P: 1171).
|
SGGS Gurmukhi-English Dictionary |
tastes, enjoys; by tasting.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|