Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaakʰee. ਚਖੀ, ਭਾਵ ਗ੍ਰਹਿਣ ਕੀਤੀ. ਉਦਾਹਰਨ: ਹਰਿ ਅੰਮ੍ਰਿਤ ਕਥਾ ਸਰੇਸਟ ਊਤਮ ਗੁਰ ਬਚਨੀ ਸਹਜੇ ਚਾਖੀ ॥ (ਚੱਖੀ ਹੈ). Raga Sireeraag 4, Vaar 12:3 (P: 87). ਗੁਰ ਕੀ ਸਾਖੀ ਸਹਜੇ ਚਾਖੀ ਤ੍ਰਿਸਨਾ ਅਗਨਿ ਬੁਝਾਏ ॥ (ਭਾਵ ਗ੍ਰਹਿਣ ਕੀਤੀ, ਧਾਰਨ ਕੀਤੀ). Raga Soohee 3, Asatpadee 1, 6:3 (P: 753).
|
Mahan Kosh Encyclopedia |
ਚਸ਼ਣ ਕੀਤੀ. ਚੱਖੀ. “ਮਹਾ ਬਿਖਿਆਮਦ ਚਾਖੀ.” (ਸਾਰ ਮਃ ੪) 2. ਨਾਮ/n. ਚੱਖੀ. ਬਾਜ਼ ਆਦਿ ਸ਼ਿਕਾਰੀ ਪੰਛੀਆਂ ਨੂੰ ਸ਼ਿਕਾਰ ਪੁਰ ਲਾਉਣ ਲਈ ਮਾਸ ਦਾ ਚਸਕਾ ਦੇਣ ਦੀ ਬੋਟੀ. “ਬਾਜ ਹ੍ਵੈ ਗ੍ਵਾਰਨ ਕਾਨ੍ਹ ਦਈ ਜਬ ਚਾਖੀ.” (ਕ੍ਰਿਸਨਾਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|