Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaatṛi-aa. ਵਿਦਿਆਰਥੀਆਂ, ਚੇਲਿਆਂ. ਉਦਾਹਰਨ: ਪਹਿਲਾ ਫਾਹਾ ਪਾਇਆ ਪਾਧੇ ਪਿਛੋ ਦੇ ਗਲਿ ਚਾਟੜਿਆ ॥ Raga Aaasaa 3, Patee, 5:2 (P: 435). ਪਾਧਾ ਗੁਰਮੁਖਿ ਆਖੀਐ ਚਾਟੜਿਆ ਮਤਿ ਦੇਇ ॥ (ਭਾਵ ਜਗਿਆਸੂਆਂ ਜਿਨ੍ਹਾਂ ਨੂੰ ਚਾਟ ਲੱਗੀ ਹੈ). Raga Raamkalee 1, Oankaar, 54:1 (P: 938).
|
SGGS Gurmukhi-English Dictionary |
of/to students/pupils/disciples.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|