Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaanaaṇ⒰. ਉਦਾਹਰਨ: ਆਪੇ ਸ੍ਰਿਸਟਿ ਉਪਾਇਦਾ ਪਿਆਰਾ ਕਰਿ ਸੂਰਜੁ ਚੰਦੁ ਚਾਨਾਣੁ ॥ Raga Sorath 4, 5, 1:1 (P: 606).
|
SGGS Gurmukhi-English Dictionary |
light, illumination, divine-light; spiritual awakening/knowledge/awareness.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਚਾਨਣੁ) ਚੰਦ੍ਰਮਾ ਦਾ ਪ੍ਰਕਾਸ਼. ਚੰਦ੍ਰਿਕਾ। 2. ਰੌਸ਼ਨੀ. ਉਜਾਲਾ. “ਸਭ ਮਹਿ ਚਾਨਣੁ ਹੋਇ.” (ਸੋਹਿਲਾ) “ਕਰਿ ਸੂਰਜੁ ਚੰਦੁ ਚਾਨਾਣੁ.” (ਸੋਰ ਮਃ ੪) 3. ਵਿਦ੍ਯਾ ਦਾ ਚਮਤਕਾਰ. ਦੇਖੋ- ਚਾਨਣ ੨। 4. ਆਤਮਗ੍ਯਾਨ ਦਾ ਪ੍ਰਕਾਸ਼. “ਚਾਨਣੁ ਹੋਵੈ ਛੋਡੈ ਹਉਮੈ ਮੇਰਾ.” (ਮਾਝ ਅ: ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|