Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaali-o. 1. ਚਲਿਆ, ਨਿਭਿਆ। 2. ਤੁਰ ਪਿਆ, ਚਾਲੇ ਪਿਆ। ਉਦਾਹਰਨਾ: 1. ਸੰਗਿ ਨ ਚਾਲਿਓ ਇਨ ਮਹਿ ਕਛੂਐ ਊਠਿ ਸਿਧਾਇਓ ਨਾਂਗਾ ॥ Raga Jaitsaree 5, 1, 3:2 (P: 700). 2. ਨਾਮ ਰਤਨੁ ਗੁਣਾ ਹਰਿ ਬਣਜੇ ਲਾਦਿ ਵਖਰੁ ਲੈ ਚਾਲਿਓ ॥ Raga Maaroo 5, 5, 1:2 (P: 1000).
|
|