Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaahnaa. ਉਦਾਹਰਨ: ਨਾਨਕ ਬਿਨੁ ਹਰਿ ਅਵਰੁ ਜਿ ਚਾਹਨਾ ਬਿਸਟਾ ਕ੍ਰਿਮ ਭਸਮਾ ਰਾਮ ॥ (ਚਾਹੁੰਣਾ/ਲੋਚਣਾ). Raga Bilaaval 5, Chhant 4, 3:4 (P: 848).
|
Mahan Kosh Encyclopedia |
(ਚਾਹਨ) ਕ੍ਰਿ. ਇੱਛਾ ਕਰਨਾ. ਲੋੜਨਾ। 2. ਦੇਖਣਾ. ਦੇਖੋ- ਟੁਕ। 3. ਨਾਮ/n. ਇੱਛਾ. ਅਭਿਲਾਖਾ. “ਮਨਹੁ ਪ੍ਰਤੀਖਤ ਪੁਰਵੀ ਚਾਹਨ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|