Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chiṫvanee. ਲੋਚਾ, ਸੋਚ. ਉਦਾਹਰਨ: ਮਨ ਮਹਿ ਚਿਤਵਉ ਚਿਤਵਨੀ ਉਦਮੁ ਕਰਹੁ ਉਠਿ ਨੀਤ ॥ (ਸੋਚ, ਲੋਚਾ). Raga Goojree 5, Vaar 6, Salok, 5, 1:1 (P: 519). ਹਮਰੀ ਚਿਤਵਨੀ ਹਰਿ ਪ੍ਰਭੁ ਜਾਨੈ ॥ (ਮਨ ਦੇ ਭਾਵ). Raga Kaliaan 4, 5, 1:1 (P: 1320).
|
SGGS Gurmukhi-English Dictionary |
thought, wish, yearning.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਚਿਤਵਨਿ) ਨਾਮ/n. ਵਿਚਾਰ. ਸੋਚ. “ਹਮਰੀ ਚਿਤਵਨੀ ਹਰਿ ਪ੍ਰਭੁ ਜਾਨੈ.” (ਕਲਿ ਮਃ ੪) 2. ਦ੍ਰਿਸ਼੍ਟੀ. ਨਜ਼ਰ. ਨਿਗਾਹ। 3. ਕ੍ਰਿ.ਵਿ. ਚਿੰਤਨਸ਼ਕਤੀ (ਸੋਚ) ਦ੍ਵਾਰਾ. “ਚਿਤਵਨਿ ਚਿਤਵਉ ਪ੍ਰਿਅ ਪ੍ਰੀਤਿ ਬੈਰਾਗੀ.” (ਸਾਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|