Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chiṫaar⒤. ਚੇਤੇ ਕਰ, ਸਿਮਰ. ਉਦਾਹਰਨ: ਕਹੁ ਨਾਨਕ ਗੁਰ ਮੰਤ੍ਰ ਚਿਤਾਰਿ ॥ (ਚੇਤੇ ਕਰ, ਸਿਮਰ). Raga Gaurhee 5, 101, 4:1 (P: 186). ਉਦਾਹਰਨ: ਸਾਸਿ ਸਾਸਿ ਹਰਿ ਦੇਹੁ ਚਿਤਾਰਿ ॥ (ਚੇਤੇ ਕਰਨਾ). Raga Bhairo 5, 49, 4:4 (P: 1150).
|
SGGS Gurmukhi-English Dictionary |
by thinking of, on remembering, being conscious of, by reciting. recite, meditate on! Keep rememberig.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ.ਵਿ. ਚਿੰਤਨ ਕਰੇ. “ਗੁਰਮੰਤ੍ਰੜਾ ਚਿਤਾਰਿ, ਨਾਨਕ ਦੁਖ ਨ ਥੀਵਈ.” (ਵਾਰ ਗੂਜ ੨ ਮਃ ੫) 2. ਨਾਮ/n. ਚਿੰਤਨ ਦੀ ਕ੍ਰਿਯਾ. ਧ੍ਯਾਨ। 3. ਚਿੰਤਨਸ਼ਕਤਿ. “ਸਾਸਿ ਸਾਸਿ ਹਰਿ, ਦੇਹੁ ਚਿਤਾਰਿ.” (ਭੈਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|