Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chiṫaaré. 1. ਸਿਮਰੇ। 2. ਯਾਦ ਕਰਵਾਏ/ਸਿਮਰਾਏ)। 3. ਵਿਚਾਰਦਾ, ਧਿਆਨ ਧਰਦਾ। 4. ਧਿਆਨ ਰਖਦਾ ਹੈ। ਉਦਾਹਰਨਾ: 1. ਰੋਗ ਗਿਰਸਤ ਚਿਤਾਰੇ ਨਾਉ ॥ (ਸਿਮਰੇ). Raga Gaurhee 5, 151, 2:1 (P: 196). 2. ਜੋ ਹਮ ਕਉ ਹਰਿ ਨਾਮੁ ਚਿਤਾਰੇ ॥ (ਯਾਦ ਕਰਵਾਏ/ਸਿਮਰਾਏ). Raga Soohee 5, 13, 1:2 (P: 739). 3. ਕਉੜਾ ਬੋਲਿ ਨ ਜਾਨੈ ਪੂਰਨ ਭਗਵਾਨੈ ਅਉਗਣੁ ਕੋ ਨ ਚਿਤਾਰੇ ॥ (ਵਿਚਾਰਦਾ, ਧਿਆਨ ਧਰਦਾ). Raga Soohee 5, Chhant 11, 1:3 (P: 784). 4. ਆਪਿ ਚਿਤਾਰੇ ਅਪਣਾ ਕੀਆ ॥ (ਧਿਆਨ ਰਖਦਾ ਹੈ). Raga Maaroo 5, Solhaa 6, 2:1 (P: 1076).
|
SGGS Gurmukhi-English Dictionary |
meditate(s), remember(s), recite(s), delibrate(s). prompts us to meditate/recite. gives attention to, delibrates on. takes care of. on/by meditating/remembering/reciting.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|