Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chiṫæ. 1. ਚਿਤਵਦਾ/ਸੋਚਦਾ ਹੈ। 2. ਧਿਆਨ ਵਿਚ। ਉਦਾਹਰਨਾ: 1. ਮਨੁ ਭੂਲੋ ਬਹੁ ਚਿਤੈ ਵਿਕਾਰੁ ॥ Raga Gaurhee 1, Asatpadee 3, 2:1 (P: 222). 2. ਚਿਤੈ ਅੰਦਰਿ ਸਭੁ ਕੋ ਵੇਖਿ ਨਦਰੀ ਹੇਠਿ ਚਲਾਇਦਾ ॥ Raga Aaasaa 1, Vaar 16:1 (P: 472).
|
SGGS Gurmukhi-English Dictionary |
thinks of, remembers, pays attenton to. in mind/thought.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਚਿਤਵਦਾ ਹੈ. ਚਿੰਤਨ ਕਰਦਾ ਹੈ. “ਚਿਤੈ ਬਿਕਾਰਾ.” (ਮਾਰੂ ਸੋਲਹੇ ਮਃ ੩) 2. ਚਿੱਤ ਦੇ. ਮਨ ਦੇ. “ਚਿਤੈ ਅੰਦਰਿ ਸਭਕੋ.” (ਵਾਰ ਆਸਾ) 3. ਚਿਤ੍ਰ ਦੇ. ਮੂਰਤੀ ਦੇ. “ਚਿਤੈ ਅੰਦਰ ਚੇਤ ਚਿਤੇਰੈ.” (ਭਾਗੁ) ਚਿਤ੍ਰ ਦੇ ਵਿੱਚ ਚਿਤ੍ਰਕਾਰ ਨੂੰ ਧ੍ਯਾਨ ਕਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|