Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chiṫarsaalaa. ਤਸਵੀਰਾਂ ਨਾਲ ਸਜੇ ਹਾਲ. ਉਦਾਹਰਨ: ਜਾਂ ਚੈ ਘਰਿ ਦਿਗ ਦਿਸੈ ਸਰਾਇਚਾ ਬੈਕੁੰਠ ਭਵਨ ਚਿਤ੍ਰਸਾਲਾ ਸਪਤ ਥੋਕ ਸਾਮਾਨਿ ਪੂਰੀਅਲੇ ॥ Raga Malaar, Naamdev, 1, 1:1 (P: 1292).
|
Mahan Kosh Encyclopedia |
(ਚਿਤ੍ਰਸਾਲ) ਨਾਮ/n. ਉਹ ਮਕਾਨ, ਜਿਸ ਵਿੱਚ ਸੁੰਦਰ ਤਸਵੀਰਾਂ ਲਿਖੀਆਂ ਹੋਣ। 2. ਮੂਰਤਿ ਆਦਿ ਨਾਲ ਸਜਿਆ ਹੋਇਆ ਮਕਾਨ. Picture gallery. “ਚਿਤ੍ਰਸਾਲ ਸੁੰਦਰ ਬਾਗ ਮੰਦਰ.” (ਗੂਜ ਮਃ ੫) “ਬੈਕੁੰਠਭਵਨ ਚਿਤ੍ਰਸਾਲਾ.” (ਮਲਾ ਨਾਮਦੇਵ) 3. ਉਹ ਘਰ ਜਿਸ ਵਿੱਚ ਤਸਵੀਰਾਂ ਬਣਾਈਆਂ ਜਾਣ. Studio. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|