Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chil⒤mil⒤. ਚਮਕਾਰ, ਪ੍ਰਕਾਸ਼, ਬਿਜਲੀ ਦੀ ਲਿਸ਼ਕ. ਉਦਾਹਰਨ: ਚਿਲਿਮਿਲ ਬਿਸੀਆਰ ਦੁਨੀਆ ਫਾਨੀ ॥ Raga Malaar 1, Vaar 27ਸ, 1, 2:1 (P: 1291).
|
SGGS Gurmukhi-English Dictionary |
shine, luster, extravagant glamour.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਚਿਲਮਿਲਾ) ਸੰ. ਚਿਲਮਿਲਕਾ. ਬਿਜਲੀ. ਵਿਦ੍ਯੁਤ. “ਚਿਲਿਮਿਲਿ ਬਿਸੀਆਰ ਦੁਨੀਆ ਫਾਨੀ.” (ਮਃ ੧ ਵਾਰ ਮਲਾ) ਬਿਜਲੀ ਵਾਂਙ ਚਲਾਇਮਾਨ ਪ੍ਰਕਾਸ਼ਵਾਲੀ ਦੁਨੀਆਂ ਬਿਨਸਨਹਾਰ ਹੈ। 2. ਫ਼ਾ. [چلملہ] ਚਲਮਲਹ. ਬਿਨਾ ਸਬੂਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|