Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cheeṫaa. 1. ਮਨ, ਚਿਤ। 2. ਦਿਲੋ, ਮਨ ਕਰਕੇ। ਉਦਾਹਰਨਾ: 1. ਹਰਿ ਅਉਖਧੁ ਜਾ ਕਉ ਗੁਰਿ ਦੀਆ ਤਾ ਕੇ ਨਿਰਮਲ ਚੀਤਾ ॥ Raga Gaurhee 5, 133, 1:2 (P: 208). ਚਰਣ ਕਮਲ ਵਸਹਿ ਮੇਰੈ ਚੀਤਾ ॥ (ਚਿਤ ਵਿਚ). Raga Soohee 5, 24, 3:2 (P: 742). 2. ਸਾਕਤ ਉਲਟਿ ਸੁਜਨ ਭਏ ਚੀਤਾ ॥ Raga Gaurhee, Kabir, 17, 1:4 (P: 326).
|
SGGS Gurmukhi-English Dictionary |
mind, heart, mind’s inclination/interest, consciousness.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. same as ਚਿੱਤਰਾ leopard.
|
Mahan Kosh Encyclopedia |
ਦੇਖੋ- ਚਿਤ੍ਰਕ. “ਬੰਤਰ ਚੀਤੇ ਅਰੁ ਸਿੰਘਾਤਾ.” (ਭੈਰ ਕਬੀਰ) 2. ਖ਼ਾ. ਪੇਸ਼ਾਬ. ਮੂਤ੍ਰ। 3. ਦੇਖੋ- ਚੀਤ 1. “ਨਿਰਮਲ ਭਏ ਚੀਤਾ.” (ਬਿਲਾ ਮਃ ੫) 4. ਚੇਤਨ. “ਮਨ ਮਹਿ ਮਨੂਆ ਚਿਤ ਮਹਿ ਚੀਤਾ.” (ਬਸੰ ਅ: ਮਃ ੧) ਮਨ ਵਿੱਚ ਮਾਨ੍ਯ ਅਤੇ ਚਿੱਤ ਵਿੱਚ ਚੇਤਨ (ਕਰਤਾਰ). 5. ਵਿ. ਚਿਤ੍ਰਿਤ. ਚਿੱਤਿਆ ਹੋਇਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|