Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cheeṫ⒰. । icq, mn. ਉਦਾਹਰਨ: ਇਕਸ ਸਿਉ ਮਨੁ ਮਾਨਿਆ ਤਾ ਹੋਆ ਨਿਹਚਲੁ ਚੀਤੁ ॥ (ਚਿਤ, ਮਨ). Raga Sireeraag 5, 75, 4:3 (P: 44).
|
Mahan Kosh Encyclopedia |
(ਚੀਤ) ਸੰ. चित्त- ਚਿੱਤ. ਅੰਤਹਕਰਣ. “ਪ੍ਰਭੁ ਸਿਉ ਲਾਗਿਰਹਿਓ ਮੇਰਾ ਚੀਤੁ.” (ਧਨਾ ਮਃ ੫). “ਅਰਪਉ ਅਪਨੋ ਚੀਤੁ.” (ਧਨਾ ਮਃ ੫). 2. ਯਾਦ. ਸਮਰਣ. ਚਿੰਤਨ. “ਮਨੂਆ ਡੋਲੈ ਚੀਤ ਅਨੀਤਿ.” (ਬਸੰ ਅ: ਮਃ ੧) ਅਨੀਤਿ ਚਿੰਤਨ ਕਰਦਾ ਮਨੂਆ ਡੋਲੈ। 3. ਚਿਤ੍ਰ ਦੀ ਥਾਂ ਭੀ ਚੀਤ ਸ਼ਬਦ ਆਇਆ ਹੈ. “ਅਨਿਕ ਗੁਪਤ ਪ੍ਰਗਟੇ ਤਹਿ ਚੀਤ.” (ਸਾਰ ਅ: ਮਃ ੫) ਚੀਤਗੁਪਤ. ਚਿਤ੍ਰਗੁਪਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|