Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cheeræ. 1. ਹਦ ਵਿਚ, ਵਸ ਵਿਚ, ਵੇਖੋ ‘ਚੀਰੇ’। 2. ਪਰਚੀ, ਚਿਠੀ। 3. ਕਟੇ, ਚੀਰੇ। ਉਦਾਹਰਨਾ: 1. ਸਭੁ ਜਗੁ ਹੈ ਤਿਸ ਹੀ ਕੈ ਚੀਰੈ ॥ (ਵਸ ਵਿਚ, ਪਲੇ ਵਿਚ). Raga Maaroo 3, Solhaa 5, 1:2 (P: 1048). 2. ਹੁਕਮੁ ਭਇਆ ਰਹਣਾ ਨਹੀ ਧੁਰਿ ਫਾਟੇ ਚੀਰੈ ॥ Raga Maaroo 1, Asatpadee 6, 1:1 (P: 1012). 3. ਹਰਿ ਜੀ ਸਚਾ ਸਚੁ ਤੂ ਸਭੁ ਕਿਛੁ ਤੇਰੈ ਚੀਰੈ ॥ (ਹਦਬੰਦੀ, ਵਸ ਵਿਚ ਹੈ). Raga Sireeraag 3, 63, 1:1 (P: 38). ਫਰੀਦਾ ਰਤੀ ਰਤੁ ਨ ਨਿਕਲੈ ਜੇ ਤਨੁ ਚੀਰੈ ਕੋਇ ॥ Salok, Farid, 51:1 (P: 1380).
|
SGGS Gurmukhi-English Dictionary |
1. within boundary/ limit/ authority/power. 2. summon. 3. be cut/slit.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|