Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chuk-ee. ਮੁਕਣਾ, ਖਤਮ ਹੋਣਾ. ਉਦਾਹਰਨ: ਆਵਣੁ ਜਾਣੁ ਨ ਚੁਕਈ ਮਰਿ ਜਨਮੈ ਹੋਇ ਖੁਆਰੁ ॥ Raga Sireeraag 1, 13, 3:3 (P: 19). ਸਹਸਾ ਮੂਲਿ ਨ ਚੁਕਈ ਵਿਚਿ ਵਿਸਟਾ ਪਚੈ ਪਚਾਇ ॥ (ਦੂਰ ਹੋਣਾ). Raga Goojree 3, Vaar 10ਸ, 3, 2:5 (P: 512). ਹਉਮੈ ਮੈਲੁ ਨ ਚੁਕਈ ਨਾਮਿ ਨ ਲਗੈ ਪਿਆਰੁ ॥ (ਦੂਰ ਹੁੰਦੀ ਭਾਵ ਲਹਿੰਦੀ). Raga Vadhans 4, Vaar 21, Salok, 3, 1:3 (P: 594).
|
Mahan Kosh Encyclopedia |
ਸਮਾਪਤ ਹੁੰਦਾ. ਮਿਟਦਾ. “ਆਵਣੁ ਜਾਣੁ ਨ ਚੁਕਈ.” (ਸ੍ਰੀ ਮਃ ੧) “ਕੂਕ ਪੁਕਾਰ ਨ ਚੁਕਈ.” (ਮਃ ੩ ਵਾਰ ਸੋਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|