Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chuglee. ਪਿੱਠ ਪਿਛੇ ਕੀਤੀ ਬੁਰਾਈ, ਨਿੰਦਾ. ਉਦਾਹਰਨ: ਪਰਾਈ ਜੋ ਨਿੰਦਾ ਚੁਗਲੀ ਨੋ ਵੇਮੁਖੁ ਕਰਿ ਕੈ ਭੇਜਿਆ ਓਥੈ ਭੀ ਮੁਹੁ ਕਾਲਾ ਦੁਹਾ ਵੇਮੁਖਾ ਦਾ ਕਰਾਇਆ ॥ Raga Gaurhee 4, Vaar 12, Salok, 4, 1:3 (P: 306).
|
English Translation |
n.f. an instance of backbiting, false and malicious report, malevolent insinuation or slander in one's absence; also ਚੁਗ਼ਲੀ.
|
Mahan Kosh Encyclopedia |
ਫ਼ਾ. [چُغلی] ਨਾਮ/n. ਪਿੱਠ ਪਿੱਛੇ ਕੀਤੀ ਬੁਰਾਈ. ਗ਼ੈਰਹ਼ਾਜ਼ਿਰੀ ਵਿੱਚ ਕੀਤੀ ਨਿੰਦਾ. “ਨਿਤ ਚੁਗਲੀ ਕਰੈ ਅਣਹੋਂਦੀ ਪਰਾਈ.” (ਮਃ ੪ ਵਾਰ ਗਉ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|