Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chug-hi. ਚੁਣਦੇ ਹਨ, ਪੰਛੀਆਂ ਦਾ ਚੁੰਜ ਨਾਲ ਦਾਣੇ/ਚੋਗ ਚੁਗਣਾ. ਉਦਾਹਰਨ: ਸੰਤ ਚੁਗਹਿ ਨਿਤ ਗੁਰਮੁਖਿ ਹੋਈ ॥ (ਗੁਰਮੁਖ ਹੰਸ ਬਣ ਨਿਰਮਲ ਸਾਗਰ ਤੋਂ ਨਾਮ ਰੂਪੀ ਮੋਤੀ ਚੁਣਦੇ ਹਨ). Raga Maajh 3, Asatpadee 32, 4:2 (P: 128). ਹਰਿ ਰਸੁ ਚੋਗ ਚੁਗਹਿ ਪ੍ਰਭ ਭਾਵੈ ॥ Raga Dhanaasaree 1, Asatpadee 1, 1:2 (P: 685).
|
SGGS Gurmukhi-English Dictionary |
peck, i.e., receive, take, contemplate on.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|