Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chupæ. ਚੁਪ ਰਹਿਣਾ. ਉਦਾਹਰਨ: ਆਖਣਿ ਜੋਰੁ ਚੁਪੈ ਨਹ ਜੋਰੁ ॥ Japujee, Guru Nanak Dev, 33:1 (P: 7).
|
Mahan Kosh Encyclopedia |
ਚੁਪ (ਮੌਨ) ਤੋਂ. ਖ਼ਾਮੋਸ਼ੀ ਸੇ. “ਚੁਪੈ ਚੁਪ ਨ ਹੋਵਈ.” (ਜਪੁ) ਮੌਨ ਰਹਿਣ ਤੋਂ ਮਨ ਚੁੱਪ (ਸ਼ਾਂਤ) ਨਹੀਂ ਹੁੰਦਾ। 2. ਚੁੱਪ ਹੀ. “ਚੁਪੈ ਚੰਗਾ ਨਾਨਕਾ.” (ਮਃ ੧ ਵਾਰ ਮਲਾ) ਚੁੱਪ ਹੀ ਭਲੀ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|