Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Chuᴺṇyi-aa. ਜੋਗ ਮਤ ਅਨੁਸਾਰ ਖਿੰਚ ਕੇ ਬਾਹਰ ਕੱਢਣ ਵਾਲੀ ਨਾਲ, ਪਿੰਗਲਾ (ਖਬੀ) ਸੁਰ ਰੂਪ ਨਾੜੀ. ਉਦਾਹਰਨ: ਭਾਠੀ ਗਗਨੁ ਸਿਙਿਆ ਅਰੁ ਚੁੰਙਿਆ ਕਨਕ ਕਲਸ ਇਕੁ ਪਾਇਆ ॥ Raga Sireeraag, Kabir, 3, 2:1 (P: 92).
|
| SGGS Gurmukhi-English Dictionary |
as per Yoga the left nostril that is used for exhaling. (ਸਿੰਙਿਆ and ਚੁੰਙਿਆ are two yogic channels of body for inhaling and exhaling).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
ਚਯਨ (ਚੁਗਣ) ਵਾਲੀ. ਰਸ ਗ੍ਰਹਣ ਕਰਨ ਵਾਲੀ। 2. ਭਾਵ- ਪਿੰਗਲਾ ਨਾੜੀ. “ਭਾਠੀ ਗਗਨੁ ਸਿੰਙਿਆ ਅਰੁ ਚੁੰਙਿਆ, ਕਨਕ ਕਲਸ ਇਕੁ ਪਾਇਆ.” (ਸ੍ਰੀ ਕਬੀਰ) ਦਸ਼ਮਦ੍ਵਾਰ ਭੱਠੀ ਹੈ, ਇੜਾ ਪਿੰਗਲਾ ਨਾਲਾਂ ਹਨ, ਸ਼ੁੱਧ ਅੰਤਹਕਰਣ ਕਨਕਕਲਸ਼ ਹੈ, ਜਿਸ ਵਿੱਚ ਰਸ ਟਪਕਕੇ ਜਮਾ ਹੁੰਦਾ ਹੈ. ਦੇਖੋ- ਸਿੰਙਿਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|