Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chook. 1. ਭੁੱਲ, ਖਤਾ, ਉਕਾਈ। 2. ਘਾਟ, ਕਸਰ। ਉਦਾਹਰਨਾ: 1. ਹਮ ਭੂਲ ਚੂਕ ਗੁਰ ਕਿਰਪਾ ਧਾਰਹੁ ਜਨ ਨਾਨਕ ਕੁਤਰੇ ਕਾਢੇ ॥ Raga Gaurhee 4, 59, 4:2 (P: 171). 2. ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ ॥ Salok, Kabir, 158:1 (P: 1372).
|
SGGS Gurmukhi-English Dictionary |
omission, unintentional neglect, slip of memory, oversight, lapse, deficiency, mistake, error.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. corner, end (of sheet or scarf); mistake, error, default, omission, dereliction, neglect; v. form. nominative of ਚੂਕਣਾ1.
|
Mahan Kosh Encyclopedia |
ਨਾਮ/n. ਭੁੱਲ. ਖ਼ਤਾ. “ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ.” (ਸ. ਕਬੀਰ) 2. ਇੱਕ ਪ੍ਰਕਾਰ ਦਾ ਪਾਲਕ, ਜਿਸ ਦਾ ਰਸਦਾਇਕ ਸਾਗ ਬਣਦਾ ਹੈ, ਇਹ ਥੋੜਾ ਖੱਟਾ ਹੁੰਦਾ ਹੈ. “ਸੋਆ ਚੂਕ ਪੁਕਾਰਤ ਭਈ.” (ਦੱਤਾਵ) ਮਾਲਣ (ਮਾਲਿਨੀ) ਨੇ ਹੋਕਾ ਦਿੱਤਾ ਕਿ ਸੋਆ ਚੂਕ (ਪਾਲਕ). ਦੱਤ (ਦੱਤਾਤ੍ਰੇਯ) ਨੇ ਇਸ ਤੋਂ ਸਿਖ੍ਯਾ ਲਈ ਕਿ ਜੋ ਸੋਇਆ (ਸੁੱਤਾ), ਉਹ ਚੁੱਕਿਆ। 3. ਦੇਖੋ- ਚੂਕਣਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|