Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chook-ee. ਮੁਕਦਾ, ਖਤਮ ਹੁੰਦਾ, ਟੁੱਟਦਾ. ਉਦਾਹਰਨ: ਬਿਨੁ ਸਬਦੈ ਭਰਮੁ ਨ ਚੂਕਈ ਨਾ ਵਿਚਹੁ ਹਉਮੈ ਜਾਇ ॥ Raga Sireeraag 3, Asatpadee 21, 6:3 (P: 67). ਜੰਮਣੁ ਮਰਣੁ ਨ ਚੂਕਈ ਫਿਰਿ ਫਿਰਿ ਆਵੈ ਜਾਇ ॥ Raga Sireeraag 3, Asatpadee 23, 5:3 (P: 68). ਨਾਨਕ ਮੇਲੁ ਨ ਚੂਕਈ ਲਾਹਾ ਸਚੁ ਪਾਵੈ ॥ (ਟੁਟਦਾ). Raga Gaurhee 1, Asatpadee 17, 8:2 (P: 229). ਪਾਖੰਡਿ ਮੈਲੁ ਨ ਚੂਕਈ ਭਾਈ ਅੰਤਰਿ ਮੈਲੁ ਵਿਕਾਰੀ ॥ (ਦੂਰ ਹੁੰਦੀ). Raga Sorath 1, Asatpadee 2, 2:2 (P: 635).
|
Mahan Kosh Encyclopedia |
ਭੁਲਦਾ. ਖ਼ਤ਼ਾਖਾਂਦਾ। 2. ਮਿਟਦਾ. ਸਮਾਪਤ ਹੁੰਦਾ. ਦੇਖੋ- ਚੁਕਈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|