Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chookæ. 1. ਮੁਕ ਜਾਏ, ਹਟ ਜਾਏ। 2. ਖੁੰਝੇ, ਘੁਥੇ। ਉਦਾਹਰਨਾ: 1. ਦੇਦਾ ਰਹੈ ਨ ਚੂਕੈ ਭੋਗੁ ॥ (ਮੁਕਦਾ). Raga Aaasaa 1, Sodar, 3, 3:2 (P: 9). ਗੁਰ ਮਿਲਿਐ ਨਾਮੁ ਪਾਈਐ ਚੂਕੈ ਮੋਹ ਪਿਆਸ ॥ (ਮੁੱਕ ਜਾਏ). Raga Sireeraag 3, 34, 4:1 (P: 26). ਉਦਾਹਰਨ: ਗੁਰਮੁਖਿ ਹਉਮੈ ਚੂਕੈ ਪੀਰ ॥ (ਮੁੱਕ ਜਾਂਦੀ ਹੈ). Raga Maajh 3, Asatpadee 26, 4:2 (P: 124). ਪੇਖਿਓ ਪ੍ਰਭ ਜੀਉ ਅਪੁਨੇ ਸੰਗੇ ਚੂਕੈ ਭੀਤਿ ਭ੍ਰਮਾਰੀ ॥ (ਹੱਟ ਜਾਂਦੀ ਹੈ). Raga Sorath 5, 28, 3:1 (P: 616). 2. ਇਸੁ ਪਉੜੀ ਤੇ ਜੋ ਨਰੁ ਚੂਕੈ ਸੋ ਆਇ ਜਾਇ ਦੁਖੁ ਪਾਇਦਾ ॥ Raga Maaroo 5, Solhaa 5, 2:3 (P: 1075).
|
SGGS Gurmukhi-English Dictionary |
1. finishes. 2. go astray.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|